ਕੁਰਾਨ - 33:20 ਸੂਰਹ ਅਲ-ਅਹਜ਼ਾਬ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

يَحۡسَبُونَ ٱلۡأَحۡزَابَ لَمۡ يَذۡهَبُواْۖ وَإِن يَأۡتِ ٱلۡأَحۡزَابُ يَوَدُّواْ لَوۡ أَنَّهُم بَادُونَ فِي ٱلۡأَعۡرَابِ يَسۡـَٔلُونَ عَنۡ أَنۢبَآئِكُمۡۖ وَلَوۡ كَانُواْ فِيكُم مَّا قَٰتَلُوٓاْ إِلَّا قَلِيلٗا

20਼ ਉਹ ਸਮਝਦੇ ਹਨ ਕਿ ਅਜਿਹ ਤਕ ਵੈਰੀ ਦੀਆਂ ਫ਼ੌਜਾਂ ਵਾਪਸ ਨਹੀਂ ਗਈਆਂ (ਜਦ ਕਿ ਜਾ ਚੁੱਕੀਆਂ ਹਨ) ਅਤੇ ਜੇ ਫ਼ੌਜਾਂ ਆ ਚੜ੍ਹਣ ਤਾਂ ਉਹਨਾਂ ਦੀ ਮਨ ਦੀ ਇੱਛਾ ਇਹੋ ਹੁੰਦੀ ਹੈ ਕਿ ਉਹ ਜੰਗਲਾਂ ਵਿਚ ਰਹਿਣ ਵਾਲੇ ਬੱਦੂਆਂ ਨਾਲ ਜਾ ਕੇ ਰਹਿਣ ਲਗ ਜਾਣ ਅਤੇ ਉੱਥਿਓਂ ਹੀ ਤੁਹਾਡੀ ਖ਼ੈਰ-ਖ਼ੈਰੀਯਤ ਪੁੱਛਦੇ ਰਹਿੰਦੇ। (ਹੇ ਨਬੀ!) ਜੇਕਰ ਉਹ ਲੋਕ ਤੁਹਾਡੇ ਸੰਗ ਹੁੰਦੇ ਤਾਂ ਵੀ ਉਹ ਨਾ-ਮਾਤਰ ਲੜਦੇ।

ਅਲ-ਅਹਜ਼ਾਬ ਸਾਰੀ ਆਯਤਾਂ

Sign up for Newsletter