Quran Quote  :  Fighting is ordained upon you and it is disliked by you; it may well be that you dislike a thing even though it is good for you, - 2:216

ਕੁਰਾਨ - 69:41 ਸੂਰਹ ਅਲ-ਹਾਕਕਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَمَا هُوَ بِقَوۡلِ شَاعِرٖۚ قَلِيلٗا مَّا تُؤۡمِنُونَ

41਼ ਇਹ ਕਿਸੇ ਕਵੀ ਦਾ ਕਥਨ ਨਹੀਂ, ਪਰ ਤੁਸੀਂ ਲੋਕ ਘੱਟ ਹੀ ਈਮਾਨ ਲਿਆਉਂਦੇ ਹੋ।

ਅਲ-ਹਾਕਕਾ ਸਾਰੀ ਆਯਤਾਂ

Sign up for Newsletter