ਕੁਰਾਨ - 112:3 ਸੂਰਹ ਅਲ-ਇਖਲਾਸ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

لَمۡ يَلِدۡ وَلَمۡ يُولَدۡ

3਼ ਉਸ ਨੇ ਕਿਸੇ ਨੂੰ ਵੀ ਨਹੀਂ ਜਨਮਿਆਂ ਅਤੇ ਨਾ ਹੀ ਉਸ ਨੂੰ ਕਿਸੇ ਨੇ ਜਨਮਿਆਂ ਹੈ 1

ਸੂਰਹ ਅਲ-ਇਖਲਾਸ ਆਯਤ 3 ਤਫਸੀਰ


1਼ “ਅੱਲਾਹ ਦੀ ਔਲਾਦ ਕਹਿਣਾ” ਹਦੀਸ ਵਿਚ ਇਸ ` ਅੱਲਾਹ ` ਗਾਲਾਂ ਕੱਢਣੀਆਂ ਕਿਹਾ ਗਿਆ ਹੈ। ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2

ਅਲ-ਇਖਲਾਸ ਸਾਰੀ ਆਯਤਾਂ

1
2
3
4

Sign up for Newsletter