Quran Quote  :  Surely Allah is much prone to accept repentance, is Most Compassionate. - 49:12

ਕੁਰਾਨ - 78:36 ਸੂਰਹ ਅਨ-ਨਾਬਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

جَزَآءٗ مِّن رَّبِّكَ عَطَآءً حِسَابٗا

36਼ ਤੇਰੇ ਰੱਬ ਵੱਲੋਂ ਉਹਨਾਂ ਨੂੰ ਉਹਨਾਂ ਦੇ ਨੇਕ ਕਰਮਾਂ ਦਾ ਇਹੋ ਬਦਲਾ ਮਿਲੇਗਾ, ਜੋ ਉਹਨਾ ਲਈ ਵੱਡਾ ਇਨਾਮ ਹੋਵੇਗਾ।1

ਸੂਰਹ ਅਨ-ਨਾਬਾ ਆਯਤ 36 ਤਫਸੀਰ


1। ਵੇਖੋ ਸੂਰਤ ਅਤ-ਤੌਬਾ, ਹਾਸ਼ੀਆ ਆਇਤ 121/9

ਅਨ-ਨਾਬਾ ਸਾਰੀ ਆਯਤਾਂ

Sign up for Newsletter