ਕੁਰਾਨ - 85:1 ਸੂਰਹ ਅਲ-ਬਰੂਜ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَٱلسَّمَآءِ ذَاتِ ٱلۡبُرُوجِ

1਼ ਬੁਰਜਾਂ ਵਾਲੇ ਅਕਾਸ਼ ਦੀ ਸਹੁੰ। 2

ਸੂਰਹ ਅਲ-ਬਰੂਜ ਆਯਤ 1 ਤਫਸੀਰ


2 ਬੁਰਜ ਤੋਂ ਭਾਵ ਤਾਰਿਆਂ ਦੀਆਂ ਮੰਜ਼ਿਲਾਂ ਹਨ। ਕੁੱਝ ਵਿਦਵਾਨਾਂ ਅਨੁਸਾਰ ਇਸ ਤੋਂ ਭਾਵ ਤਾਰੇ ਹਨ। ਤਾਰਿਆਂ ਵਾਲੇ ਅਕਾਸ਼ ਦੀ ਸਹੁੰ। (ਵੇਖੋ ਸੂਰਲ ਅਲ-ਅਨਾਮ, ਹਾਸ਼ੀਆ ਆਇਤ 97/6)

ਅਲ-ਬਰੂਜ ਸਾਰੀ ਆਯਤਾਂ

Sign up for Newsletter