ਕੁਰਾਨ - 31:3 ਸੂਰਹ ਲੁਕਮਾਨ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

هُدٗى وَرَحۡمَةٗ لِّلۡمُحۡسِنِينَ

3਼ ਜਿਸ ਵਿਚ ਨੇਕ ਕੰਮ ਕਰਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।1

ਸੂਰਹ ਲੁਕਮਾਨ ਆਯਤ 3 ਤਫਸੀਰ


1 ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 120/9

ਲੁਕਮਾਨ ਸਾਰੀ ਆਯਤਾਂ

Sign up for Newsletter