ਕੁਰਾਨ - 2:269 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

يُؤۡتِي ٱلۡحِكۡمَةَ مَن يَشَآءُۚ وَمَن يُؤۡتَ ٱلۡحِكۡمَةَ فَقَدۡ أُوتِيَ خَيۡرٗا كَثِيرٗاۗ وَمَا يَذَّكَّرُ إِلَّآ أُوْلُواْ ٱلۡأَلۡبَٰبِ

269਼ ਅੱਲਾਹ ਜਿਸ ਨੂੰ ਚਾਹੁੰਦਾ ਹੇ ਹਿਕਮਤ 1 (ਦਾਨਾਈ) ਨਾਲ ਨਿਵਾਜ਼ਦਾ ਹੇ ਅਤੇ ਜਿਸ ਵਿਅਕਤੀ ਨੂੰ ਸਿਆਣਪ (ਦਾਨਾਈ) ਮਿਲ ਗਈ ਉਸ ਨੂੰ ਸਾਰੀਆਂ ਹੀ ਭਲਾਈਆਂ ਮਿਲ ਗਈਆਂ (ਇਹਨਾਂ ਗੱਲਾਂ ਤੋਂ) ਸਿੱਖਿਆ ਤਾਂ ਸੂਝਵਾਨ ਹੀ ਪ੍ਰਾਪਤ ਕਰਦੇ ਹਨ।

ਸੂਰਹ ਅਲ-ਬਾਕ਼ਰਾ ਆਯਤ 269 ਤਫਸੀਰ


1 “ਹਿਕਮਤ” ਦਾ ਅਰਥ ਦਾਨਾਈ ਹੇ। ਪਰ ਇਸ ਥਾਂ ਇਸ ਸ਼ਬਦ ਤੋਂ ਭਾਵ .ਕੁਰਆਨ ਤੇ ਸੰਨਤ ਜਾਂ ਹਦੀਸ ਹੇ। ਜਿਸ ਨੂੰ .ਕੁਰਆਨ ਤੇ ਹਦੀਸ ਦਾ ਗਿਆਨ ਹੋ ਜਾਂਦਾ ਹੇ ਫਿਰ ਉਸ ਨੂੰ ਅਮਲ ਕਰਨਾ ਵੀ ਆਸਾਨ ਹੋ ਜਾਂਦਾ ਹੇ।

Sign up for Newsletter